Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰasmaᴺṫ⒰. (ਸੜ ਕੇ ਹੋਈ) ਭਸਮ (ਸੁਆਹ/ਰਾਖ)। asj. ਉਦਾਹਰਨ: ਖਿਨ ਮਹਿ ਹੋਇ ਜਾਇ ਭਸਮੰਤੁ ॥ Raga Gaurhee 5, Sukhmanee 12, 2:6 (P: 278).
|
Mahan Kosh Encyclopedia |
(ਭਸਮੰਤ) भस्मान्त- ਭਸ੍ਮਾਂਤ. ਵਿ. ਅਤ੍ਯੰਤ ਭਸਮ ਹੋਇਆ. ਜਲਕੇ ਅੰਤ ਨੂੰ ਖਾਕ ਹੋਇਆ ਹੋਇਆ. “ਖਿਨ ਮਹਿ ਹੋਇਜਾਇ ਭਸਮੰਤੁ.” (ਸੁਖਮਨੀ) 2. ਭਸਮਾਵਸ਼ੇਸ਼. ਬਾਕੀ ਖ਼ਾਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|