Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaᴺdaa. 1. ਬਰਤਨ। 2. ਭੰਡੀ ਹੋਈ/ਨਿੰਦੀ ਹੋਈ ਚੀਜ਼। 1. pot, vessel; inkpot. 2. polluted. ਉਦਾਹਰਨਾ: 1. ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਂਲਿ ॥ (ਬਰਤਨ). Japujee, Guru Nanak Dev, 38:4 (P: 8). ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ (ਭਾਵ ਸਰੀਰ). Raga Soohee 1, 6, 1:1 (P: 729). ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ (ਭਾਵ ਸਰੀਰ). Raga Soohee 5, 20, 3:1 (P: 741). ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥ (ਦਵਾਤ). Raga Malaar 1, Vaar 28ਸ, 1, 1:1 (P: 1291). 2. ਘਿਅ ਪਟ ਭਾਂਡਾ ਕਹੈ ਨ ਕੋਇ ॥ Raga Tilang 1, 2, 3:1 (P: 721).
|
SGGS Gurmukhi-English Dictionary |
1. pot, vessel; inkpot. 2. polluted.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m utensil, vessel, pot, container.
|
Mahan Kosh Encyclopedia |
ਸੰ. ਭਾਂਡ. ਨਾਮ/n. ਪਾਤ੍ਰ. ਬਰਤਨ. “ਧਨੁ ਭਾਂਡਾ, ਧਨੁ ਮਸੁ.” (ਮਃ ੧ ਵਾਰ ਮਲਾ) ਧਨ੍ਯ ਹੈ ਪਾਤ੍ਰ (ਦਵਾਤ) ਧਨ੍ਯ ਹੈ ਮਸਿ (ਰੌਸ਼ਨਾਈ). 2. ਭਾਵ- ਅੰਤਹਕਰਣ. “ਜਿਨ ਕਉ ਭਾਂਡੈ ਭਾਉ, ਤਿਨਾ ਸਵਾਰਸੀ.” (ਸੂਹੀ ਮਃ ੧) 3. ਸੰਚਾ. ਉਹ ਪਾਤ੍ਰ, ਜਿਸ ਵਿੱਚ ਢਲੀਹੋਈ ਧਾਤੁ ਪਾਈਏ. “ਭਾਂਡਾ ਭਾਉ, ਅਮ੍ਰਿਤੁ ਤਿਤੁ ਢਾਲਿ.” (ਜਪੁ) 4. ਉਪਦੇਸ਼ ਦਾ ਪਾਤ੍ਰ. ਉੱਤਮ ਅਧਿਕਾਰੀ। 5. ਵਿ. ਭੰਡਿਆ. ਨਿੰਦਿਤ. “ਘਿਅ ਪਟ ਭਾਂਡਾ ਕਹੈ ਨ ਕੋਇ.” (ਤਿਲੰ ਮਃ ੧) ਘ੍ਰਿਤ ਅਤੇ ਪੱਟ (ਰੇਸ਼ਮ) ਨੂੰ ਕੋਈ ਭਿੱਟੜ ਨਹੀਂ ਆਖਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|