Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaa-é. 1. ਭਾਣਾ, ਮਰਜ਼ੀ, ਇਛਾ, ਰਜ਼ਾ। 2. ਚੰਗਾ ਲਗੇ, ਸੁਖਾਵਾਂ ਲਗੇ। 3. ਭਾਵ, ਖਿਆਲ। 4. ਪਿਆਰ/ਭਾਉ ਦੁਆਰਾ। 1. wishes, will. 2. pleasing. 3. thought. 4. through love. ਉਦਾਹਰਨਾ: 1. ਮਨ ਤਨ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥ Raga Sireeraag 3, Asatpadee 22, 7:2 (P: 68). 2. ਭਾਇ ਭਗਤਿ ਤੇਰੈ ਮਨਿ ਭਾਏ ॥ Raga Maajh 3, Asatpadee 4, 5:2 (P: 111). 3. ਅੰਤਰਿ ਮੈਲੁ ਲਾਗੀ ਬਹੁ ਦੂਜੇ ਭਾਏ ॥ Raga Maajh 3, Asatpadee 12, 3:2 (P: 116). 4. ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥ Raga Aaasaa 4, Chhant 8, 1:1 (P: 442).
|
SGGS Gurmukhi-English Dictionary |
1. wishes, will. 2. pleasing. 3. thought. 4. through love.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਸੰਦ ਆਏ. ਪਿਆਰੇ ਲੱਗੇ। 2. ਕ੍ਰਿ. ਵਿ. ਭਾਵ (ਮਨਸ਼ਾ) ਮੁਤਾਬਿਕ. ਮਰਜੀ ਅਨੁਸਾਰ. “ਤੂ ਚਲੁ ਗੁਰ ਕੈ ਭਾਏ.” (ਵਡ ਛੰਤ ਮਃ ੩) 3. ਭਏ ( ਹੋਏ) ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ. “ਅਤ੍ਰਿ ਪਰਾਸਰ ਨਾਰਦ ਸਾਰਦ, ਵ੍ਯਾਸ ਤੇ ਆਦਿ ਜਿਤੇ ਮੁਨਿ ਭਾਏ.” (ਦੱਤਾਵ) ਜਿਤਨੇ ਮੁਨਿ ਹੋਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|