Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaakʰi-aa. 1. ਕਥਨ ਕਰਨ ਲਗਿਆਂ, ਆਖਦਿਆਂ। 2. ਬਾਣੀ, ਉਪਦੇਸ਼। 3. ਬੋਲੀ, ਭਾਸ਼ਾ। 4. ਆਖਿਆ, ਉਚਾਰਿਆ, ਕਥਨ ਕੀਤਾ। 5. ਖਾਧਾ, ਸੇਵਨ ਕੀਤਾ। 1. uttering, reporting. 2. Divine sermon. 3. language. 4. utters. 5. eat. ਉਦਾਹਰਨਾ: 1. ਸਾਚਾ ਸਾਹਿਬ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ Japujee, Guru Nanak Dev, 4:1 (P: 2). 2. ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾਨਹ ਬੁਝਾਈ ॥ Raga Sireeraag 1, 27, 2:2 (P: 24). 3. ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ Raga Dhanaasaree 1, 8, 3:1 (P: 663). 4. ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥ Raga Raamkalee 5, Chhant 3, 2:4 (P: 925). 5. ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥ Raga Maaroo 1, Asatpadee 4, 5:1 (P: 1011).
|
Mahan Kosh Encyclopedia |
ਭਾਸ਼ਣ (ਕਥਨ) ਕੀਤਾ. “ਸਾਚੈ ਸਬਦਿ ਸੁਭਾਖਿਆ.” (ਵਡ ਛੰਤ ਮਃ ੩) 2. ਭਾਸ਼ਾ. ਬੋਲੀ. “ਕਹੂੰ ਦੇਸਭਾਖਿਆ.” (ਅਕਾਲ) 3. ਭਕ੍ਸ਼ਣ ਕੀਤਾ. ਖਾਧਾ. “ਸਚੁ ਭੋਜਨੁ ਭਾਖਿਆ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|