Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaakʰee. ਆਖੀ, ਕਹੀ। uttered, spoke. ਉਦਾਹਰਨ: ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥ Raga Dhanaasaree 1, Chhant 1, 4:3 (P: 688). ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥ (ਵਰਣਨ ਕੀਤੀ). Raga Maaroo 1, Solhaa 4, 13:2 (P: 1024).
|
SGGS Gurmukhi-English Dictionary |
said, spoke.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਾਸ਼ਣ (ਕਥਨ) ਕੀਤੀ. “ਬਿਨੁ ਗੁਰੁ ਪੂਰੇ ਕਿਨੈ ਨ ਭਾਖੀ.” (ਮਾਰੂ ਸੋਲਹੇ ਮਃ ੧) 2. ਭਕ੍ਸ਼ਣ ਕੀਤੀ. ਖਾਧੀ। 3. ਭਖੀ. ਗਰਮਹੋਈ. “ਚਲੀ ਬੰਦੂਕੈਂ ਭਾਖੀ.” (ਚਰਿਤ੍ਰ ੩੩੧) 4. ਪੋਠੋਹਾਰ ਵਿੱਚ ਭਾਖੀ ਦਾ ਅਰਥ ਜਾਣਨਾ ਹੈ. ਇਸ ਅਨੁਸਾਰ ਨੰ ੧ ਦੇ ਉਦਾਹਰਣ ਦਾ ਅਰਥ ਹੋਊ-ਪੂਰੇ ਗੁਰੂ ਬਿਨਾ ਕਿਸੇ ਨੇ ਨਹੀਂ ਜਾਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|