Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaagi-aa. 1. ਭਾਗਾਂ ਵਾਲਾ, ਚੰਗੀ ਕਿਸਮਤ ਵਾਲਾ। 2. ਨਸ ਗਿਆ ਭਾਵ ਦੂਰ ਹੋਇਆ। 1. fortunate, lucky. 2. ran away, fled. ਉਦਾਹਰਨਾ: 1. ਨਾਨਕ ਬਡ ਭਾਗਿਆ ਮੇਰੇ ਮਨਾ ॥ (ਭਾਗਾਂ ਵਾਲਾ, ਚੰਗੀ ਕਿਸਮਤ ਵਾਲਾ). Raga Aaasaa 5, 161, 1:6 (P: 410). 2. ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥ (ਨਸ ਗਿਆ ਭਾਵ ਦੂਰ ਹੋਇਆ). Raga Sireeraag 3, Asatpadee 22, 2:1 (P: 67).
|
|