Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaago. 1. ਚੰਗੇ ਲੇਖ। 2. ਭਜਾਂ, ਨਸ ਕੇ ਜਾਵਾਂ। 1. good luck, destiny. 2. run. ਉਦਾਹਰਨਾ: 1. ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥ Raga Vadhans 3, Chhant 1, 4:5 (P: 568). 2. ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ Raga Maaroo 1, Asatpadee 3, 1:1 (P: 1010).
|
SGGS Gurmukhi-English Dictionary |
1. good luck, destiny. 2. run.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੌੜੋ. ਨੱਠੋ. ਦੇਖੋ- ਭਾਗਨਾ 2. “ਪਾਪ ਤਜਿ ਭਾਗੋ.” (ਹਜਾਰੇ ੧੦) 2. ਦੇਖੋ- ਭਾਗੋ ਮਲਿਕ। 3. ਦੇਖੋ- ਭਾਗੋ ਮਾਈ। 4. ਛੇਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਮਾਈ ਭਾਗਭਰੀ ਲਈ ਇਹ ਸ਼ਬਦ ਵਰਤਿਆ ਹੈ. “ਭਾਗੋ ਵਿਰਹਿ ਪਾਇ ਮਨ ਮਾਹੀਂ.” (ਅ: ੯, ਛੰਦ ੨੯੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|