Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaj. ਭਜ ਜਾਵੇ ਭਾਵ ਦੂਰ ਹੋ ਜਾਵੇਗਾ। flee, depart. ਉਦਾਹਰਨ: ਸਹਾਜ ਸਮਾਨੋ ਤ ਭਰਮ ਭਾਜ ॥ Raga Basant, Kabir, 6, 3:4 (P: 1195).
|
Mahan Kosh Encyclopedia |
ਨਾਮ/n. ਭੱਜਣ (ਨੱਠਣ) ਦੀ ਕ੍ਰਿਯਾ. ਦੌੜ। 2. ਸੰ. भाज्. ਧਾ. ਹਿੱਸਾ ਕਰਨਾ, ਵੰਡਣਾ, ਟੁਕੜੇ ਟੁਕੜੇ ਕਰਨਾ। 3. ਸੰ. भ्राज्. ਭ੍ਰਾਜ. ਧਾ. ਚਮਕਣਾ. ਪ੍ਰਕਾਸ਼ਣਾ. “ਜਨਕ ਸ ਭਾਜਾ.” (ਰਾਮਾਵ) ਰਾਜਾ ਜਨਕ ਪ੍ਰਕਾਸ਼ ਸਹਿਤ। 4. ਦੇਖੋ- ਭਜ ਅਤੇ ਭਾਜੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|