Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaajan. 1. ਭਜਨਾ, ਨਸਨਾ। 2. ਭਾਂਡੇ, ਬਰਤਨ। 1. running, rambling. 2. utensils, vessels. ਉਦਾਹਰਨਾ: 1. ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ Raga Dhanaasaree 5, 28, 2:1 (P: 678). 2. ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ Raga Maalee Ga-orhaa, Naamdev, 3, 1:1 (P: 988).
|
SGGS Gurmukhi-English Dictionary |
1. running, rambling. 2. utensils, vessels.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਭੱਜਣਾ. ਨੱਸਣਾ. “ਭਾਜਨ ਥਾਕੇ.” (ਧਨਾ ਮਃ ੫) 2. ਸੰ. ਨਾਮ/n. ਹਿੱਸਾ ਕਰਾਉਣ ਦੀ ਕ੍ਰਿਯਾ. ਵੰਡਾਉਣਾ। 3. ਪਾਤ੍ਰ. ਬਰਤਨ. “ਭਾਜਨ ਹੈਂ ਬਹੁ ਨਾਨ੍ਹਾ ਰੇ.” (ਮਾਲੀ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|