| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰaaṇé. 1. ਚੰਗਾ ਲਗਣ ਦੇ, ਹੁਕਮ ਦੇ। 2. ਹੁਕਮ, ਰਜ਼ਾ। 1. pleases. 2. will, command. ਉਦਾਹਰਨਾ:
 1.  ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ Japujee, Guru Nanak Dev, 6:1 (P: 2).
 2.  ਗੁਰ ਕੇ ਭਾਣੇ ਵਿਚ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥ Raga Sireeraag 3, 46, 4:1 (P: 31).
 | 
 
 | SGGS Gurmukhi-English Dictionary |  | 1. pleases. 2. will, command. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adv. under or according to Gods will. | 
 
 | Mahan Kosh Encyclopedia |  | ਭਾਏ. ਪਸੰਦ ਆਏ। 2. ਭਾਵ (ਖ਼ਿਆਲ) ਅਨੁਸਾਰ. ਜੈਸੇ- “ਮੇਰੇ ਭਾਣੇ ਸਤਿਗੁਰੁ ਦਾ ਦਰਬਾਰ ਹੀ ਵੈਕੁੰਠ ਹੈ.” ਦੇਖੋ- ਭਾਣੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |