Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaan. ਸੂਰਜ, ਪ੍ਰਕਾਸ਼। Sun. ਉਦਾਹਰਨ: ਨਿਸਿ ਬਾਸੁਰ ਏਕ ਸਮਾਨ ਧਿਆਨ ਸੁਨਾਮ ਸੁਨੇ ਸੁਤੁ ਭਾਨ ਡਰ੍ਹਉ ॥ Sava-eeay of Guru Ramdas, Nal-y, 11:3 (P: 1400).
|
SGGS Gurmukhi-English Dictionary |
Sun.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. change, small coins; the sun. (2) n.f. see ਭਾਣ.
|
Mahan Kosh Encyclopedia |
ਨਾਮ/n. ਪ੍ਰਕਾਸ਼. “ਭਾਨ ਹੋਤ ਜਗ ਜਾਸ ਤੇ.” (ਗੁਪ੍ਰਸੂ) 2. ਜਾਹਿਰ ਹੋਣਾ. ਪ੍ਰਤੀਤ ਹੋਣਾ। 3. ਗ੍ਯਾਨ। 4. ਦੇਖੋ- ਭਾਨੁ. “ਤਮ ਅਨਾਦਿ ਕਹਿਂ ਭਾਨ.” (ਗੁਪ੍ਰਸੂ) 5. ਸਿੰਧੀ. ਅਭਿਮਾਨ. ਘਰਬ। 6. ਘਰ. ਮਕਾਨ। 7. ਦੇਖੋ- ਭਾਨਨਾ। 8. ਤੋੜ. ਜਿਵੇਂ- ਰੁਪਯੇ ਦੀ ਭਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|