Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaanaa. ਭਾਇਆ, ਚੰਗਾ ਲਗਾ। pleasing. ਉਦਾਹਰਨ: ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥ Raga Aaasaa 4, 13, 1:1 (P: 447).
|
SGGS Gurmukhi-English Dictionary |
pleasing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਾਣਾ. ਭਾਇਆ. ਪਸੰਦ ਆਇਆ. “ਕਉੜਾ ਕਿਸੈ ਨ ਲਗਈ, ਸਭਨਾ ਹੀ ਭਾਨਾ.” (ਮਃ ੪ ਵਾਰ ਬਿਹਾ) 2. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਦਾ ਪ੍ਰੇਮੀ ਸਿੱਖ। 3. ਪ੍ਰਯਾਗ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨਯੋਧਾ ਸੀ। 4. ਬਾਬਾ ਬੁੱਢਾ ਜੀ ਦਾ ਸੁਪੁਤ੍ਰ. ਦੇਖੋ- ਬੁੱਢਾਬਾਬਾ। 5. ਦੇਖੋ- ਭਾਣਾ. “ਜਿਮਿ ਗੁਰੁ ਕੋ ਭਾਨਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|