Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaanee. 1. ਭਾਇਆ, ਚੰਗਾ ਲਗਾ। 2. ਭਾਉਂਦੇ ਚੰਗੇ ਲਗਦੇ। 3. ਭਜ ਗਈ। 1. pleasing. 2. delightful. 3. burst. ਉਦਾਹਰਨਾ: 1. ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥ Raga Gaurhee 5, 132, 4:2 (P: 208). 2. ਹਸਤਿ ਘੋੜੇ ਜੋੜੇ ਮਨਿ ਭਾਨੀ ॥ Raga Aaasaa 5, 86, 3:2 (P: 392). 3. ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥ Raga Maalee Ga-orhaa 4, 6, 3:2 (P: 986).
|
SGGS Gurmukhi-English Dictionary |
1. pleasing. 2. delightful. 3. burst.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. malicious interference, objection or backbiting with a view to thwart or frustrate anothers deal or new relationship; insinuation.
|
Mahan Kosh Encyclopedia |
ਭਾਈ. ਪਸੰਦ ਆਈ. “ਕਿਆ ਜਾਨਾ ਕਿਉ ਭਾਨੀ ਕੰਤ.” (ਆਸਾ ਮਃ ੫) 2. ਭੰਨੀ. ਤੋੜੀ. “ਲਜ ਭਾਨੀ ਮਟਕੀ ਮਾਟ.” (ਮਾਲੀ ਮਃ ੪) ਲੋਕਲੱਜਾ ਰੂਪ ਮਟਕੀ ਮੱਟ (ਝਟਿਤ) ਭੰਨਦਿੱਤੀ। 3. ਭਾਨ (ਰੌਸ਼ਨ) ਹੋਈ। 4. ਨਾਮ/n. ਭਾ (ਪ੍ਰਭਾ) ਵਾਲੀ. ਸੈਨਾ. ਫੌਜ. “ਭਾਨੀ ਆਦਿ ਬਖਾਨਨ ਕੀਜੈ.” (ਸਨਾਮਾ) 5. ਦੇਖੋ- ਭਾਨੀ ਬੀਬੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|