Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bʰaavaa. 1. ਚੰਗਾ ਲਗੇ, ਭਾਵੇ, ਪਸੰਦ ਹੋਵੇ। 2. ਭਾਇਆ ਹੋਇਆ, ਪਸੰਦ ਹੋਇਆ। 1. pleasing. 2. pleases him.
ਉਦਾਹਰਨਾ:
1. ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ Japujee, Guru Nanak Dev, 6:1 (P: 2).
ਆਗੈ ਸਹ ਭਾਵਾ ਕਿ ਨ ਭਾਵਾ ॥ (ਚੰਗਾ ਲਗਾਂ). Raga Aaasaa 1, 26, 2:2 (P: 357).
2. ਕਾਮੁ ਕਰੀਜੇ ਠਾਕੁਰ ਭਾਵਾ ॥ (ਚੰਗਾ ਲਗਦਾ, ਭਾਉਂਦਾ). Raga Gaurhee 5, 148, 2:1 (P: 212).

SGGS Gurmukhi-English Dictionary
[P. v.] Bhavanā, liked, to be liked
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਭਾਇਆ ਹੋਇਆ. ਪਸੰਦ ਆਇਆ. “ਕਾਮ ਕਰੀਜੈ ਠਾਕੁਰਭਾਵਾ.” (ਗਉ ਮਃ ੫) ਠਾਕੁਰਭਾਉਂਦਾ ਕਾਮ ਕਰੀਜੈ। 2. ਭਾਵਾਂ. ਪਸੰਦ ਹੋਵਾਂ. “ਤੀਰਥ ਨਾਵਾ, ਜੇ ਤਿਸੁ ਭਾਵਾ.” (ਜਪੁ) “ਜਾ ਤਿਸੁ ਭਾਵਾ, ਤਦ ਹੀ ਗਾਵਾ.” (ਸੋਰ ਮਃ ੧) 3. ਉੱਜੈਨ ਨਿਵਾਸੀ ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits