Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaah-ṛee. ਅੱਗ । fire. ਉਦਾਹਰਨ: ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥ Raga Maaroo 5, Vaar 2, Salok, 5, 2:1 (P: 1094).
|
SGGS Gurmukhi-English Dictionary |
fire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਾਹ, ਭਾਹਿ, ਭਾਹੀ) ਸਿੰਧੀ. ਬਾਹਿ. ਸੰ. ਵਹ੍ਨਿ. ਨਾਮ/n. ਅਗਨਿ ਅੱਗ. “ਦੁਰਜਨ ਤੂੰ ਜਲੁ ਭਾਹੜੀ.” (ਮਃ ੫ ਵਾਰ ਮਾਰੂ ੨) “ਭਾਹਿ ਨ ਜਾਲੈ, ਜਲਿ ਨਹੀ ਡੂਬੈ.” (ਆਸਾ ਮਃ ੫) “ਭਾਹਿ ਬਲੰਦੀ ਬਿਝਵੀ, ਧੂਉ ਨ ਨਿਕਸਿਓ ਕਾਇ.” (ਸ੍ਰੀ ਮਃ ੧) “ਭਾਹੀ ਸੇਤੀ ਜਾਲੇ.” (ਸਵਾ ਮਃ ੫) 2. ਭੋ (ਭੂਸਾ) ਲਈ ਭੀ ਭਾਹਿ ਸ਼ਬਦ ਆਇਆ ਹੈ. “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ.” (ਵਾਰ ਆਸਾ) ਭੋ (ਭੂਸੇ) ਨਾਲ ਭਰੀਆਂ ਲੋਥਾਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|