Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰiᴺn. ਵਖ। different. ਉਦਾਹਰਨ: ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥ (ਵਖਰਾ). Raga Gaurhee 5, Baavan Akhree, 7ਸ:1 (P: 251). ਸਾਧ ਕੈ ਸੰਗਿ ਮਾਇਆ ਤੇ ਭਿੰਨ ॥ (ਨਿਰਲੇਪ). Raga Gaurhee 5, Sukhmanee 7, 2:9 (P: 271). ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥ (ਵੱਖ ਵੱਖ). Raga Gaurhee 3, 29, 1:3 (P: 160). ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥ (ਵਖ ਵਖ ਭਾਵ ਟੁਕੜੇ ਟੁਕੜੇ ਹੋਕੇ). Raga Bilaaval 4, Asatpadee 3, 7:2 (P: 835).
|
SGGS Gurmukhi-English Dictionary |
different.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. different, varying, dissimliar, contrary, unlike,. diverse, varied, separate, at variance. (2) n.f. maths fraction.
|
Mahan Kosh Encyclopedia |
ਸੰ. ਵਿ. ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। 2. ਅਨ੍ਯ. ਹੋਰ। 3. ਵੱਖ. ਅਲਗ. ਜੁਦਾ “ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ.” (ਬਾਵਨ) 4. ਬਾਹਰ. “ਆਗਿਆ ਭਿੰਨ ਨ ਕੋਇ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|