Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰeejæ. 1. ਭਿਜਣਾ ਭਾਵ ਦ੍ਰਵਤ ਹੋਣਾ, ਪਸੀ ਜਨਾ। 2. ਭਿਜਨਾ ਭਾਵ ਤ੍ਰਿਪਤ ਹੋ ਜਾਣਾ, ਰਜ ਜਾਣਾ, ਰਸਿਕ ਹੋ ਜਾਣਾ। 3. ਪ੍ਰਸੰਨ ਹੋਣਾ, ਹੀਝਣਾ। 4. ਭਿਜਣਾ ਭਾਵ ਰੰਗਿਆ ਜਾਣਾ। 5. ਭਿਜਣਾ ਭਾਵ ਪ੍ਰਚ ਜਾਣਾ। 6. ਭਿਜੇ ਭਾਵ ਛੋਹੇ। 1. drenched, immersed. 2. sated. 3. pleased. 4. saturated. 5. softened. 6. meets. ਉਦਾਹਰਨਾ: 1. ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ Raga Sireeraag 1, 19, 1:2 (P: 21). 2. ਮੇਰੀ ਸਰਧਾ ਪੂਰਿ ਜਗ ਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥ Raga Maajh 4, 4, 1:3 (P: 95). 3. ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥ Raga Gaurhee 5, 85, 2:2 (P: 181). 4. ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥ Raga Goojree 3, 4, 1:2 (P: 491). 5. ਵਾਦੁ ਪੜੈ ਰਾਗੀ ਜਗੁ ਭੀਜੈ ॥ (ਰਾਗ ਦੁਆਰਾ ਮਨ ਨੂੰ ਪ੍ਰਚਾਉਂਦਾ ਹੈ). Raga Raamkalee 1, Asatpadee 5, 2:1 (P: 905). 6. ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥ Raga Maaroo 1, Asatpadee 6, 7:2 (P: 1012).
|
SGGS Gurmukhi-English Dictionary |
1. drenched, immersed. 2. sated. 3. pleased. 4. saturated. 5. softened. 6. meets.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਿਜਦਾ ਹੈ। 2. ਪਸੀਜਦਾ (ਰੀਝਦਾ) ਹੈ. “ਚਾੜਸਿ ਪਵਨੁ ਸਿੰਘਾਸਨੁ ਭੀਜੈ.” (ਰਾਮ ਅ: ਮਃ ੧) ਦਸ਼ਮਦ੍ਵਾਰ ਅਮ੍ਰਿਤ ਨਾਲ ਤਰ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|