Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰeer. 1. ਮੁਸ਼ਕਲ। 2. ਇਕੱਠ। 3. ਭੀੜਾ, ਤੰਗ। 1. disaster, hardship. 2. association. 3. narrow. ਉਦਾਹਰਨਾ: 1. ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮੑਾਰੀ ॥ Raga Raamkalee, Kabir, 8, 5:2 (P: 971). 2. ਸਾਧ ਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥ Raga Saarang 5, 24, 2:2 (P: 1209). 3. ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥ Raga Saarang 5, 61, 2:1 (P: 1216).
|
SGGS Gurmukhi-English Dictionary |
1. disaster, hardship. 2. association. 3. narrow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਭੀੜ. ਮੁਸੀਬਤ. ਵਿਪਦਾ. “ਦਾਸ ਭੀਰ ਕਟਦੇਤ.” (ਗੁਪ੍ਰਸੂ) 2. ਹੁਜੂਮ. ਇਕੱਠ. “ਸਾਧ ਸੰਗਤਿ ਕੀ ਭੀਰ ਜਉ ਪਾਈ.” (ਸਾਰ ਮਃ ੫) 3. ਵਿ. ਭੀੜਾ. ਤੰਗ. “ਜਹਿ ਜਾਨੋ ਤਹਿ ਭੀਰ ਬਾਟੁਲੀ.” (ਸਾਰ ਮਃ ੫) 4. ਦੇਖੋ- ਭੀਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|