Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰeer⒤. ਭੀੜ। crowd. ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥ (ਭੀੜ ਸਾਧ ਸੰਗਤ ਦੀ). Raga Bhairo, Kabir, 17, 6:1 (P: 1162).
|
Mahan Kosh Encyclopedia |
ਵਿ. ਭੀੜੀ. ਤੰਗ। 2. ਕ੍ਰਿ. ਵਿ. ਭੀੜ (ਹੁਜੂਮ) ਕਰਕੇ. “ਭਗਵਤ ਭੀਰਿ ਸਕਤਿ ਸਿਮਰਨ ਕੀ.” (ਭੈਰ ਕਬੀਰ) ਭਾਗਵਤ (ਭਗਤ ਲੋਕਾਂ) ਦੀ ਜਮਾਤ ਦਾ ਸੰਗ ਕਰਕੇ ਅਤੇ ਨਾਮ ਸਿਮਰਨ ਦੀ ਸ਼ਕਤਿ ਦ੍ਵਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|