Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰeeṛee. ਤੰਗ। narrow. ਉਦਾਹਰਨ: ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ Raga Raamkalee 3, Vaar 13, Salok, 1, 2:5 (P: 953).
|
English Translation |
adj.f. narrow, tight, close, tight-fitting.
|
Mahan Kosh Encyclopedia |
(ਭੀੜਾ) ਵਿ. ਤੰਗ. “ਭੀੜੀ ਗਲੀ ਫਹੀ.” (ਮਃ ੧ ਵਾਰ ਰਾਮ ੧) 2. ਭੀੜ (ਵਿਪਦਾ) ਅਰਥ ਵਿੱਚ ਭੀ ਭੀੜਾ ਸ਼ਬਦ ਆਇਆ ਹੈ. “ਗਰਬ ਹਾਨ ਭਾ, ਭੀੜਾ ਬ੍ਯਾਪੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|