Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰu-i-aᴺgam. 1. ਕੁੰਡਲਨੀ ਨਾੜੀ ਜੋ ਸੱਪ ਦੀ ਸ਼ਕਲ ਦੀ ਹੁੰਦੀ ਹੈ। 2. ਸੱਪ। 1. one of the veins which is of the shape of snake. 2. snake. ਉਦਾਹਰਨਾ: 1. ਕਿਨਹੀ ਨਿਵਲ ਭੁਇਅੰਗਮ ਸਾਧੇ ॥ Raga Raamkalee 5, Asatpadee 1, 1:3 (P: 912). 2. ਮਾਇਆ ਬਿਖੁ ਭੁਇਅੰਗਮ ਨਾਲੇ ॥ Raga Maaroo 1, Solhay, 9, 13:1 (P: 1029).
|
SGGS Gurmukhi-English Dictionary |
1. one of the veins which is of the shape of snake. 2. snake.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੁਇਅੰਗਮੁ) ਸਰਪ. ਦੇਖੋ- ਭੁਜੰਗਮ. “ਭੁਇਅੰਗਮ ਭਿੰਰਗ ਮਾਇਆ ਮਹਿ ਖਾਪੇ.” (ਭੈਰ ਕਬੀਰ) “ਭੁਇਅੰਗਮ ਫਿਰਹਿ ਡਸੰਤੇ.” (ਤੁਖਾ ਬਾਰਹਮਾਹਾ) ਦੇਖੋ- ਤਰਵਰ ਬਿਰਖ ਬਿਹੰਗ। 2. ਭੁਜੰਗਮਾ ਨਾੜੀ. “ਕਿਨਹੀ ਨਿਵਲ ਭੁਇਅੰਗਮ ਸਾਧੇ.” (ਰਾਮ ਅ: ਮਃ ੫) 3. ਪੇਚੀਦਾ. ਭਾਵ- ਅਤਿ ਜ਼ਹਿਰੀਲਾ. ਕੁੰਡਲ ਵਿੱਚ ਘੇਰਨ ਵਾਲਾ. “ਮਾਇਆ ਭੁਇਅੰਗਮੁ ਸਰਪੁ ਹੈ, ਜਗ ਘੇਰਿਆ.” (ਸਵਾ ਮਃ ੩) 4. ਭੁਵਿਅੰਗਮ. ਪ੍ਰਿਥਿਵੀ ਦਾ ਪ੍ਯਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|