Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰu-i-aᴺgaa. 1. ਸਪ। 2. ਸਾਗਰ ਜੋ ਬਾਹਾਂ ਦੇ ਬਲ ਨਾਲ ਨਾ ਤਰਿਆ ਜਾ ਸਕੇ। 1. snake. 2. sea which cannot be crossed with the strength of arms. ਉਦਾਹਰਨਾ: 1. ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮ ਕੰਕਰ ਭੁਇਅੰਗਾ ॥ Raga Aaasaa 4, 59, 1:2 (P: 367). 2. ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥ Raga Vadhans 4, Ghorheeaan, 1, 2:2 (P: 575).
|
|