Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰukʰaa. 1. ਖਾਣ ਦਾ ਇਛਕ। 2. ਇਛਾਵਾਂ। 3. ਭੁਖ, ਖਾਣ ਦੀ ਇਛਾ। 1. hungry. 2. desires. 2. hunger. ਉਦਾਹਰਨਾ: 1. ਮਨ ਭੁਖਾ ਭੁਖਾ ਮਨ ਕਰਹਿ ਮਤ ਤੂ ਕਰਹਿ ਪੁਕਾਰ ॥ Raga Sireeraag 3, 36, 5:1 (P: 27). ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥ Raga Maajh 1, Vaar 2:3 (P: 138). 2. ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥ Raga Maajh 1, Vaar 23:5 (P: 313). 3. ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨ ਲਾਗੀ ਭੁਖਾ ॥ Raga Vadhans 4, Vaar 6:2 (P: 588). ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥ (ਭੁਖ ਨਾਲ). Raga Saarang 4, Vaar 32, Salok, 3, 1:7 (P: 1249).
|
SGGS Gurmukhi-English Dictionary |
1. hungry. 2. desires. 3. hunger.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਬੁਭੁਕ੍ਸ਼ੁ. ਵਿ. ਜਿਸ ਨੂੰ ਖਾਣ ਦੀ ਇੱਛਾ ਹੈ. ਭੂਖਾ. ਕ੍ਸ਼ੁਧਾ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|