Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰugṫaa. 1. ਖਾਣ ਵਾਲਾ, ਭੋਗਨ ਵਾਲਾ, ਸੇਵਨ ਵਾਲਾ। 2. ਭੋਜਨ, ਖਾਣਾ। 1. enjoyer. 2. food. ਉਦਾਹਰਨਾ: 1. ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ Raga Aaasaa 4, So-Purakh, 1, 2:3 (P: 11). ਆਪੇ ਕਰਤਾ ਆਪੇ ਭੁਗਤਾ ॥ Raga Maajh 3, Asatpadee 27, 4:1 (P: 125). 2. ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥ Raga Gaurhee 5, 132, 3:2 (P: 208).
|
SGGS Gurmukhi-English Dictionary |
1. enjoyer. 2. food.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਭੋਕ੍ਤਾ. ਭੋਗਣ ਵਾਲਾ. “ਦਾਤਾ ਭੁਗਤਾ ਦੇਨਹਾਰੁ.” (ਗਉ ਥਿਤੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|