Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰulaa-é. 1. ਭੁਲੇਖੇ ਵਿਚ ਪਾਏ, ਧੋਖੇ ਵਿਚ ਲਿਆਂਦੇ। 2. ਚੇਤੇ ਤੋਂ ਹਟਾ ਦੇਵੇ, ਭੁਲਾ ਦੇਵੇ। 1. mislead. 2. efface him from memory. ਉਦਾਹਰਨਾ: 1. ਮਾਹਿਆ ਮੋਹਿ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ Raga Sireeraag 3, Asatpadee 22, 1:1 (P: 67). 2. ਤਿਨ ਤੂ ਵਿਸਰਹਿ ਜਿ ਤੁਧੁ ਆਪਿ ਭੁਲਾਏ ॥ Raga Gaurhee 3, 27, 2:1 (P: 160).
|
SGGS Gurmukhi-English Dictionary |
1. mislead. 2. forget.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|