Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰulaaṇaa. 1. ਭੁਲਾਇਆ ਹੋਇਆ। 2. ਭੁਲ ਗਿਆ, ਧੋਖੇ ਵਿਚ ਆ ਗਿਆ। 1. made to go astray. 2. went astray. ਉਦਾਹਰਨਾ: 1. ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥ Raga Sireeraag 3, 56, 3:3 (P: 35). 2. ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥ Raga Vadhans 1, Chhant 2, 1:5 (P: 566).
|
Mahan Kosh Encyclopedia |
ਵਿ. ਭੁੱਲਿਆ ਹੋਇਆ. “ਭਰਮਿ ਭੁਲਾਣਾ ਅੰਧੁਲਾ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|