Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰulaahi. ਭੁਲੇ, ਭੁਲੇਖੇ ਵਿਚ ਪਵੇ। go astray, get misled. ਉਦਾਹਰਨਾ: 1. ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥ Raga Aaasaa 3, Asatpadee 33, 5:1 (P: 428). 2. ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥ Raga Raamkalee 1, Oankaar, 47:4 (P: 936).
|
|