Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰuli-aa. 1. ਭੁਲਨ ਤੇ, ਉਕਨ ਤੇ, ਗਲਤੀ ਕਰਨੇ ਤੇ ਖੁੰਝਣ ਤੇ। 2. ਭੁਲੇ ਹੋਇਆ, ਉਕੇ ਹੋਇਆ ਨੂੰ। 1. in error. 2. strayer. ਉਦਾਹਰਨਾ: 1. ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥ Raga Sireeraag 3, 58, 4:1 (P: 36). 2. ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥ (ਭੁਲਣ ਤੇ). Raga Soohee 3, Asatpadee 3, 29:1 (P: 756). ਉਦਾਹਰਨ: ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥ Raga Sireeraag 3, Asatpadee 23, 7:3 (P: 68).
|
|