Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰulee. 1. ਉਕੀ ਹੋਈ, ਭੁਲੇਖੇ ਵਿਚ ਪਈ, ਧੋਖੇ ਵਿਚ ਆਈ। 2. ਵਿਸਾਰਿਆ, ਭੁਲਾਇਆ। 1. deluded, gone astray. 2. forgotten. ਉਦਾਹਰਨਾ: 1. ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥ Raga Sireeraag 1, Asatpadee 12, 1:2 (P: 60). ਜੇ ਭੁਲੀ ਜੇ ਚੁਕੀ ਸਾਈ ਭੀ ਤਹਿੰਜੀ ਕਾਢੀਆ ॥ Raga Soohee 5, Asatpadee 4, 1:1 (P: 761). 2. ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥ Raga Sireeraag 4, Vaar 15, Salok, 5, 2:1 (P: 89). ਕਾਮਣਿ ਪਿਹਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥ Raga Gaurhee 3, Chhant 2, 3:1 (P: 244).
|
SGGS Gurmukhi-English Dictionary |
1. deluded, gone astray. 2. forgotten.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|