Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰulee-æ. 1. ਉਕੀਦਾ ਹੈ, ਭੁਲੇਖੇ ਵਿਚ ਪੈ ਜਾਂਈ ਦਾ ਹੈ। 2. ਵਿਸਾਰ ਦੇਈਏ, ਭੁਲ ਜਾਈਏ। 1. commits mistakes. 2. forget. ਉਦਾਹਰਨਾ: 1. ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥ (ਭੁਲੀਦਾ/ਉਕੀਦਾ ਹੈ). Raga Sireeraag 1, Asatpadee 12, 4:1 (P: 61). 2. ਸੁਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ Raga Raamkalee 5, Vaar 14:1 (P: 964).
|
SGGS Gurmukhi-English Dictionary |
1. commits mistakes. 2. forget.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|