Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰulæ. ਭੁਲੇਖਾ ਖਾਂਦਾ, ਖੁੰਝਦਾ। erra, starys, led astray. ਉਦਾਹਰਨ: ਆਪਿ ਅਭੁਲੁ ਨ ਭੁਲੈ ਕਬਹੀ ਸਭੁ ਸਚੁ ਤਪਾਵਸੁ ਸਚੁਥਿਆ ॥ (ਭੁਲੇਖਾ ਖਾਂਦਾ). Raga Bihaagarhaa 4, Vaar 13:4 (P: 553). ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥ (ਖੁੰਝਦਾ ਹੈ). Raga Soohee 1, Chhant 4, 4:3 (P: 766). ਉਦਾਹਰਨ: ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥ (ਭੁਲ ਜਾਂਦਾ ਹੈ). Raga Sireeraag 1, Asatpadee 12, 1:1 (P: 60).
|
SGGS Gurmukhi-English Dictionary |
errs, strays, goes astray.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|