| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰookʰ. 1. ਭੁਖ। 2. ਭੁਖਾ। 1. hunger, desire. 2. hungry, desirous. ਉਦਾਹਰਨਾ:
 1.  ਕੇਤਿਆ ਦੂਖ ਭੂਖ ਸਦਮਾਰ ॥ Japujee, Guru Nanak Dev, 25:8 (P: 5).
 ਸਾਚੇ ਨਾਮ ਕੀ ਲਾਗੈ ਭੂਖ ॥ (ਅਭਿਲਾਸ਼ਾ, ਚਾਹ). Raga Aaasaa 1, Sodar, 3, 1:3 (P: 9).
 ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥ (ਤ੍ਰਿਸ਼ਨਾ, ਲਾਲਸਾ). Raga Sireeraag 1, 18, 5:2 (P: 21).
 ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥ (ਖਾਹਿਸ਼, ਇਛਾ ਚਾਹ). Raga Goojree 1, Asatpadee 2, 1:2 (P: 503).
 ਬਿਨੁ ਖਾਏ ਬੂਝੈ ਨਹੀ ਭੂਖ ॥ Raga Bhairo 5, 45, 3:1 (P: 1149).
 2.  ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥ Raga Dhanaasaree 1, Chhant 2, 5:1 (P: 689).
 | 
 
 | SGGS Gurmukhi-English Dictionary |  | 1. hunger, desire. 2. hungry, desirous. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਭੁਖ. “ਸਾਚੇ ਨਾਮ ਕੀ ਲਾਗੈ ਭੂਖ.” (ਸੋਦਰੁ) 2. ਵਿ. ਭੁੱਖਾ. “ਭੂਖ ਪਿਆਸਾ ਜਗਤ ਭਇਆ.” (ਪ੍ਰਭਾ ਅ: ਮਃ ੧) 3. ਦੇਖੋ- ਭੂਸ 2. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |