Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰooman. ਜ਼ਮੀਨ ਵਾਲੇ, ਧਰਤੀ ਦੇ ਮਾਲਕ, ਜ਼ਿੰਮੀਦਾਰ। landlord, farmer. ਉਦਾਹਰਨ: ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥ Raga Goojree 5, Asatpadee 1, 1:1 (P: 507).
|
SGGS Gurmukhi-English Dictionary |
landlord, farmer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭੂਮਾਨ. ਭੂਵਾਨ. ਜ਼ਿਮੀਦਾਰ. ਬਿਸਵੇਦਾਰ. “ਬਡੇ ਬਡੇ ਰਾਜੇ ਅਰੁ ਭੂਮਨ.” (ਧਨਾ ਮਃ ੫) “ਧਣੀ ਭੂਮਨ ਚਤੁਰਾਂਗਾ.” (ਜੈਤ ਮਃ ੫) ਸ੍ਵਾਮੀ ਹੈ ਜ਼ਿਮੀਦਾਰਾਂ ਅਤੇ ਚਤੁਰੰਗਿਨੀ ਸੈਨਾ ਦਾ। 2. ਸੰ. भूमन्. ਨਾਮ/n. ਬਹੁਤਾਯਤ. ਬਹੁਤ੍ਵ. ਜ਼੍ਯਾਦਤੀ। 3. ਦੌਲਤ. ਸੰਪਦਾ। 4. ਦੇਸ਼. ਮੁਲਕ। 5. ਪ੍ਰਿਥਿਵੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|