Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoor. 1. ਭੂਤ ਕਾਲ, ਪਿਛਲਾ ਸਮਾਂ। 2. ਭੂਰੀ, ਕਰੜ ਬਰੜੀ। 1. past. 2. grey, partly white partly black. ਉਦਾਹਰਨਾ: 1. ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥ Raga Saarang 1, 1, 4:1 (P: 1197). 2. ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ Salok, Farid, 9:1 (P: 1378).
|
SGGS Gurmukhi-English Dictionary |
1. past. 2. grey, partly white partly black.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਫੂਰ੍ਹ drizzle; alms to Brahmins on the occasion of marriage.
|
Mahan Kosh Encyclopedia |
ਨਾਮ/n. ਪਾਣੀ ਦੇ ਛੋਟੇ ਕਣ. ਫੁਹਾਰ। 2. ਭੂਤਕਾਲ. ਭੂਤ. “ਭੂਰ ਭਵਿਖ ਨਾਹੀ ਤੁਮ ਜੈਸੇ.” (ਸਾਰ ਮਃ ੧) 3. ਵਿ. ਭੂਰਾ ਘਸਮੈਲਾ ਚਿੱਟਾ. ਸੰ. ਬਭ੍ਰੁ. “ਦਾੜੀ ਹੋਈ ਭੂਰ.” (ਸ. ਫਰੀਦ) 4. ਦੇਖੋ- ਭੂਰਿ। 5. ਸੰ. भूर्. ਉੱਪਰਲੇ ਸੱਤ ਲੋਕਾਂ ਵਿੱਚੋਂ ਇੱਕ ਲੋਕ। 6. ਜ੍ਯੋਤਿਸ਼ ਅਨੁਸਾਰ ਲੰਕਾ ਤੋਂ ਦੱਖਣੀ ਹਿੱਸਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|