Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoolo. 1. ਭੁਲ ਗਿਆ, ਭੁਲੇਖੇ ਵਿਚ ਪੈ ਗਿਆ। 2. ਭੁਲਾਇਆ ਹੋਇਆ। 1. deluded, strayed. 2. misled, made to err. ਉਦਾਹਰਨਾ: 1. ਕੂੜੀ ਡੇਖਿ ਭੂਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥ (ਭੁਲ ਗਿਆ, ਭੁਲੇਖੇ ਵਿਚ ਪੈ ਗਿਆ). Raga Soohee 5, Chhant 1, 1:3 (P: 777). ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥ (ਭੁਲਿਆ ਹੈ). Raga Sireeraag 1, Asatpadee 10, 6:2 (P: 59). 2. ਮਾਇਆ ਮੋਹ ਭੂਲੋ ਅਵਰੈ ਹੀਤ ॥ (ਭੁਲਾਇਆ ਹੋਇਆ). Raga Dhanaasaree 5, 9, 1:1 (P: 673).
|
SGGS Gurmukhi-English Dictionary |
1. deluded, strayed. 2. misled, made to err.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|