Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰool-ṛaa. ਭੁਲਿਆ ਹੋਇਆ। goes astray, commits mistake. ਉਦਾਹਰਨ: ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥ Raga Soohee 1, Chhant 4, 4:2 (P: 766).
|
Mahan Kosh Encyclopedia |
(ਭੂਲਾ) ਭੁੱਲਿਆ ਹੋਇਆ. ਜਿਸ ਦੀ ਸਮਰਣ ਸ਼ਕਤਿ (ਯਾਦਦਾਸ਼੍ਤ) ਜਾਂਦੀਰਹੀ ਹੈ. “ਆਖਣ ਤਾਕਉ ਜਾਈਐ, ਜੇ ਭੂਲੜਾ ਹੋਈ ××× ਜੇ ਹੋਇ ਭੂਲਾ, ਜਾਇ ਕਹੀਐ.” (ਸੂਹੀ ਛੰਤ ਮਃ ੧) 2. ਗੁਮਰਾਹ ਹੋਇਆ। 3. ਭ੍ਰਮ ਵਿੱਚ ਪਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|