Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰékʰ⒰. 1. ਭੇਸ, ਲਿਬਾਸ। 2. ਭਾਵ ਪਾਖੰਡ। 3. ਰੂਪ। 1. dress, garb. 2. hypocracy. 3. form. ਉਦਾਹਰਨਾ: 1. ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥ (ਭੇਸ). Raga Gaurhee 5, 126, 3:2 (P: 206). 2. ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥ (ਭਾਵ ਪਾਖੰਡ). Raga Sorath 1, Asatpadee 2, 7:3 (P: 636). 3. ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥ (ਰੂਪ). Raga Soohee 4, 13, 3:2 (P: 735).
|
SGGS Gurmukhi-English Dictionary |
1. dress, garb. 2. hypocrisy. 3. form.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਭੇਸ ਅਤੇ ਭੇਖ. “ਭੇਖੁ ਭਵਨੀ ਹਠੁ ਨ ਜਾਨਾ.” (ਬਿਲਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|