Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰétaṫ. ਮਿਲਣ ਕਰਕੇ। meeting. ਉਦਾਹਰਨ: ਸਤਿ ਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ Raga Sireeraag 5, Chhant 3, 5:5 (P: 81). ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥ (ਹੋਣ ਨਾਲ). Raga Todee 5, 29, 1:2 (P: 717). ਭੇਟਤ ਸੰਗਿ ਇਹੁ ਭਉਜਲੁ ਤਾਰੇ ॥ (ਸੰਗ ਦੇ ਭੇਟਣ ਨਾਲ ਭਾਵ ਸੰਗ ਕਰਨ ਨਾਲ). Raga Soohee 5, 13, 1:2 (P: 739).
|
Mahan Kosh Encyclopedia |
ਕ੍ਰਿ. ਵਿ. ਮਿਲਣਸਾਰ. ਮਿਲਦੇ ਹੀ. “ਭੇਟਤ ਸਾਧਸੰਗ ਪਤੀਆਨਾ.” (ਬਾਵਨ) 2. ਮਿਲਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|