| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰéti-o. ਮਿਲਿਆ। met. ਉਦਾਹਰਨ:
 ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥ (ਮਿਲਿਆ ਭਾਵ ਸੰਗਤ ਕੀਤੀ). Raga Sireeraag 1, 22, 3:2 (P: 22).
 ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ (ਮਿਲ ਪਿਆ). Raga Gaurhee 5, 119, 2:1 (P: 204).
 ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ (ਦਰਸ਼ਨ ਕੀਤੇ, ਮਿਲਿਆ). Raga Sorath 5, 5, 1:1 (P: 609).
 | 
 
 | SGGS Gurmukhi-English Dictionary |  | met. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |