Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰétee-æ. ਮਿਲੀਐ। meeting; meet. ਉਦਾਹਰਨ: ਗੁਰ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੇ ਮਨਿ ਚਿਤਿ ॥ Raga Sireeraag 4, Vannjaaraa 1, 5:2 (P: 82). ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ (ਮਿਲੇ). Raga Maajh 5, Baaraa Maaha-Maajh, 5:6 (P: 134). ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥ (ਛੁਹਾਈ ਏ). Raga Gaurhee 4, Vaar 7ਸ, 4, 2:7 (P: 303).
|
|