Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰéḋee. ਫਰਕ ਕਰਕੇ, ਅੰਤਰ ਕਰਕੇ। different phases/forms. ਉਦਾਹਰਨ: ਜੂਠਿ ਨ ਚੰਦ ਸੂਰਜ ਕੀ ਭੇਦੀ ॥ Raga Saarang 4, Vaar 7ਸ, 1, 1:2 (P: 1240). ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥ (ਭੇਦਾਂ ਵਿਚ, ਭਿੰਨਤਾ ਵਿਚ). Raga Parbhaatee, Naamdev, 1, 2:2 (P: 1350).
|
SGGS Gurmukhi-English Dictionary |
different phases/forms.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭੇਦਨ ਕੀਤੀ। 2. ਭੇਦੀਂ. ਭੇਦਾਂ ਕਰਕੇ. “ਜੂਠਿ ਨ ਚੰਦ ਸੂਰਜ ਕੀ ਭੇਦੀ.” (ਮਃ ੧ ਵਾਰ ਸਾਰ) ਚੰਦ ਸੂਰਜ ਦੇ ਚਾਂਨਣੇ ਹਨੇਰੇ ਪੱਖ ਅਤੇ ਦਕ੍ਸ਼ਿਣਾਯਨ ਤਥਾ- ਉੱਤਰਾਯਣ ਕਰਕੇ। 3. ਭੇਦ (ਮਰਮ) ਜਾਨਣ ਵਾਲਾ. ਭੇਤੀਆ. “ਭੇਦੀ ਕਿਨਹਿ ਬ੍ਰਿਥਾ ਕਹਿ ਦਈ.” (ਚਰਿਤ੍ਰ ੩੦੬) 4. ਭੇਦ (ਫੁੱਟ) ਪਾਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|