Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰéḋee-æ. ਵਿੰਨ੍ਹੇ ਜਾਣਾ। be prieced, merge. ਉਦਾਹਰਨ: ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰ ਦੁਆਰ ॥ Raga Sireeraag 1, 13, 5:2 (P: 19). ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥ (ਭਾਵ ਲੀਨ ਹੋਈਏ). Raga Maaroo 3, Vaar 11:3 (P: 1090).
|
SGGS Gurmukhi-English Dictionary |
be pierced, merge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭੇਦਨ ਕਰੀਏ। 2. ਵਿੰਨ੍ਹੇਜਾਈਏ. “ਜਬ ਲਗੁ ਸਬਦਿ ਨ ਭੇਦੀਐ.” (ਸ੍ਰੀ ਮਃ ੧) 3. ਭੇਦ ਪ੍ਰਾਪਤ ਕਰੀਏ. ਰਾਜ਼ ਸਮਝੀਏ. “ਗੁਰਸਬਦੀ ਹਰਿ ਭੇਦੀਐ.” (ਮਃ ੩ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|