Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰés. ਲਿਬਾਸ, ਰੂਪ। garbs. ਉਦਾਹਰਨ: ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥ Salok, Kabir, 8:1 (P: 1364).
|
SGGS Gurmukhi-English Dictionary |
garbs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. dress, costume, garb, habit, style of dress, appearance.
|
Mahan Kosh Encyclopedia |
ਸੰ. ਵੇਸ਼. ਨਾਮ/n. ਲਿਬਾਸ. ਭੇਸ ਦਾ ਅਮਲ ਅਰਥ ਅਸਲੀਅਤ ਤੋਂ ਭਿੰਨ ਹੋਰ ਸ਼ਕਲ ਬਣਾਉਣਾ ਹੈ. ਲੋਕਾਂ ਨੂੰ ਧੋਖਾ ਦੇਣ, ਅਥਵਾ- ਆਪਣੀ ਉੱਤਮਤਾ ਪ੍ਰਗਟ ਕਰਨ ਲਈ ਦੋ ਲਿਬਾਸ ਅਤੇ ਚਿੰਨ੍ਹ ਧਾਰੇ ਜਾਣ, ਉਹ ਭੇਸ ਹੈ. ਦੇਖੋ- ਭੇਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|