Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰæṇ. ਮਾਂ ਪਿਉ ਜਾਈ, ਬੋਬੋ। sister. ਉਦਾਹਰਨ: ਭੈਣ ਭਾਈ ਸਭ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥ Raga Sireeraag 5, Asatpadee 29, 1:3 (P: 73).
|
SGGS Gurmukhi-English Dictionary |
sister.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. sister, female, sibling.
|
Mahan Kosh Encyclopedia |
(ਭੈਣੁ) ਸੰ. ਭਗਿਨੀ. “ਭੈਣ ਭਾਈ ਸਭਿ ਸਜਣਾ.” (ਸ੍ਰੀ ਮਃ ੫ ਪੈਪਾਇ) 2. ਸੰ. ਭ੍ਰਮਣ. ਚੌਰਾਸੀ ਦਾ ਗੇੜਾ. “ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ.” (ਵਾਰ ਰਾਮ ੨ ਮਃ ੫) 3. ਸੰ. ਭੁਵਨ. ਜਗਤ। 3. ਮਰਾ. ਭੇਣੇ. ਡਰ. ਖ਼ੌਫ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|