Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰælaa. ਭਇਲਾ, ਮੌਜੂਦ ਸੀ, ਵਸਦਾ। pervading God. ਉਦਾਹਰਨ: ਜਤ੍ਰ ਜਾਉ ਤਤ ਬੀਠਲੁ ਭੈਲਾ ॥ Raga Aaasaa, Naamdev, 2, 1:1 (P: 485).
|
SGGS Gurmukhi-English Dictionary |
pervading God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਭਯ ਵਾਲਾ. ਭੈਦਾਇਕ. ਡਰਾਵਣਾ. “ਬਡ ਨਾਗ ਤਜ੍ਯੋ ਸਭ ਤੇ ਦੁਰਕੈ, ਸੁ ਪ੍ਰਵੇਸ਼ ਭਯੋ ਘਰ ਅੰਤਰ ਭੈਲਾ.” (ਗੁਪ੍ਰਸੂ) 2. ਮਿਲਿਆ. ਸੰਯੁਕ੍ਤ ਹੋਇਆ. ਦੇਖੋ- ਭੇਲ. “ਜਤ੍ਰ ਜਾਉ ਤਤ ਬੀਠਲੁ ਭੈਲਾ.” (ਆਸਾ ਨਾਮਦੇਵ) 3. ਹੈ. ਅਸ੍ਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|