Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰogahi. ਭੋਗਦਾ ਹੈ, ਮਾਨਦਾ ਹੈ। enjoys. ਉਦਾਹਰਨ: ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥ Raga Sireeraag 5, 71, 1:2 (P: 42). ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥ (ਸਹਿੰਦਾ/ਬਰਦਾਸ਼ਤ ਕਰਦਾ ਹੈ). Asatpadee 4, Chhant 8, 2:5 (P: 442).
|
SGGS Gurmukhi-English Dictionary |
enjoys.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|