Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰogé. ਮਾਨਦਾ ਹੈ, ਅਨੰਦ ਲੈਂਦਾ ਹੈ। enjoys, revels. ਉਦਾਹਰਨ: ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥ Raga Sireeraag 1, 20, 3:1 (P: 21). ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥ (ਅਨੰਦ ਮਾਨੇ). Raga Raamkalee 5, Vaar 5, Salok, 5, 1:11 (P: 959).
|
|