Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰolaavaa. 1. ਫਿਕਰ, ਚਿੰਤਾ, ਅੰਦੇਸ਼ਾ, ਡਰ। 2. ਭੁਲੇਖਾ। 1. misconception. 2. worried. ਉਦਾਹਰਨਾ: 1. ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ Salok, Farid, 26:1 (P: 1379). 2. ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥ Raga Maajh 5, 32, 3:3 (P: 104).
|
SGGS Gurmukhi-English Dictionary |
1. misconception. 2. worried.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੋਲਾਵੜਾ) ਨਾਮ/n. ਭ੍ਰਮ. ਭੁਲੇਖਾ. “ਭੋਲਾਵੜੈ ਭੁਲੀ” (ਤੁਖਾ ਛੰਤ ਮਃ ੧) “ਖੁਦੀ ਮਿਟੀ ਚੂਕਾ ਭੋਲਾਵਾ.” (ਮਾਝ ਮਃ ੫) 2. ਫਿਕਰ. ਚਿੰਤਾ. ਅੰਦੇਸ਼ਾ. “ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇਜਾਇ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|