Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaram⒰. 1. ਭੁਲੇਖਾ, ਵਹਿਮ। 2. ਸੰਸਾ, ਸ਼ਕ। 3. ਭ੍ਰਮਣ, ਭੌਣਾ, ਭਟਕਣਾ। 1. superstition. 2. doubt, skepticism, illusion. 3. wandering. ਉਦਾਹਰਨਾ: 1. ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥ Raga Sireeraag 3, 46, 3:2 (P: 31). ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥ Raga Sireeraag 3, 54, 2:3 (P: 34). 2. ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥ Raga Gaurhee 5, 71, 1:1 (P: 176). 3. ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥ Raga Aaasaa 4, Chhant 10, 3:2 (P: 445).
|
|