Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaṛ. ਅਗ ਦੀ ਲਾਟਾਂ ਤੋਂ ਉਪਜਦੀ ਆਵਾਜ਼। virulent hassing sound. ਉਦਾਹਰਨ: ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥ Raga Maaroo 1, Solhaa 6, 9:3 (P: 1026).
|
English Translation |
n.m. prestige, importance, dignity, fear, reputation for strength or capability.
|
Mahan Kosh Encyclopedia |
ਦੇਖੋ- ਭਡ। 2. ਅਗਨਿ ਦੀ ਲਾਟਾ ਤੋਂ ਹੋਇਆ ਸ਼ਬਦ. “ਭੜ ਭੜ ਅਗਨਿਸਾਗਰੁ ਦੇ ਲਹਰੀ.” (ਮਾਰੂ ਸੋਲਹੇ ਮਃ ੧) 3. ਦੇਖੋ- ਭਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|